200+ Punjabi Captions for Instagram For Gabru Profile
ਕਿਵੇਂ ਓ ਦੋਸਤੋ ! ਸਵਾਗਤ ਕਰਦਾ ਮੈਂ ਤੁਹਡਾ ਸਾਰਿਆ ਦਾ ਸਾਡੀ ਨਵੀਂ ਤੇ ਬੇਟਰੀਨ punjabi motivational quotes, inspirational quotes in punjabi, motivational status in punjabi ਪੋਸਟ ਵਿੱਚ। ਇਥੇ ਤੁਹਨੂ ਸਾਡੇ ਵਲੋਂ ਬਹੁਤ ਸਾਰੇ inspirational punjabi quotes, motivational thoughts in punjabi, punjabi motivational shayari ਦੇਖਣ ਪੜ੍ਹਨ ਤੇ ਦੂਜਿਆ ਨਾਲ share ਕਰਨ ਨੂੰ ਮਿਲਣਗੇ। Punjabi Captions for Instagram
ਦੁਨੀਆ ਵਿਚ ਸਭ ਤੋਂ ਜਿਆਦਾ ਕੇ ਕਿਸੇ ਚੀਜ ਦੀ ਕਮਾਈ ਆ ਤਾਂ o ਹੈ ਤੁਹਡਾ confidence ਤੇ motivation। ਜੇਕਰ tuhde ਅੰਦਰ Confidence ਹੈ ਤਾਂ ਤੁਹਨੋ ਵੱਡੇ ਵੱਡੇ ਕਮਾ ਤੋ ਡਰ ਨਹੀਂ ਲੱਗੇਗਾ। ਪਰ ਜੇਕਰ ਤੁਸੀ ਡਰ ਗਏ ਤਾਂ ਤੁਹਡਾ ਹਾਰ ਪੱਕੀ ਆ।
ਤਾਂ ਚਲੋ ਨਾ ਹੈਂ ਵਾਲੇ ਮੱਕਸਦ ਦੇ ਨਾਲ ਸ਼ੁਰੂ ਕਰਦੇ ਐ ਸਾਡੇ punjabi motivational quotes ਨੂੰ ਪੜ੍ਹਨਾ ਤੇ share ਕਰਨਾ। |
Punjabi Captions for Instagram
ਜੋ ਜੋ Twitter ਵਰਤੇ ਦੇ ਨੇ
ਉਹ ਕਿਰਪਾ ਕਰਕੇ #Savefarmer ਹੈਸ਼ਟੈੱਗ ਵਰਤੋ
ਮੈਨੂੰ ਮੇਰਾ ਕੱਲ’ ਦਿੱਸਦਾ ਏ ਤੇਰੇ ਚੋਂ
ਹਰ ਮਸਲੇ ਦਾ ਹੱਲ’ ਦਿੱਸਦਾ ਏ ਤੇਰੇ ਚੋਂ
ਅੱਖਾਂ ਨਸ਼ੇੜੀ ਐਂ ਬੁੱਲ੍ਹ ਮੋਟੇ ਐਂ ਇਸ਼ਕ ਦੇ ਮਾਮਲੇ ‘ਚ ਨਸੀਬ ਬੜੇ ਖੋਟੇ ਐਂ ..
ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨੀ ਜਦ ਵੀ ਸ਼ੀਸ਼ਾ ਦੇਖਿਆ..
ਏਹੀ ਅਹਿਸਾਸ ਹੋਇਆ ਕਿ ਮੈਂ ਬਹੁਤਾ ਸੋਹਣਾ ਨੀ ਮੈਂ ਬਹੁਤਾ ਸੋਹਣਾ ਨੀ ।।#
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ !……
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ ? (Punjabi Captions for Instagram)
ਅਬ ਮਤ ਖੋਲਣਾ ਮੇਰੀ ਜ਼ਿੰਦਗੀ ਕੀ ਪੁਰਾਣੀ ਕਿਤਾਬੋਂ ਕੋ
ਜੋ ਮੈਂ ਥਾ ਬੋ ਮੈਂ ਰਹਾ ਨਹੀਂ। ਜੋ ਹੂੰ ਬੋ ਕਿਸੀ ਕੋ ਪਤਾ ਨਹੀਂ।
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ
ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ l
ਕਿੰਨੀ ਮੇਰੇ ਚ ਕਲਾ ਹੇ ਕਿੱਨਾ ਮੈਨੂੰ ਚੱਜ ਏ
ਜਮਾਨਾ ਦੱਸੂ ਬਈ ਜਮਾਨਾ ਜੱਜ ਏ…
ਕਈ ਵਾਰ ਤੁਹਾਨੂੰ ਸਿਰਫ ਸਹੀ ਕਿਤਾਬਾਂ ਵਿਚ ਤੁਹਾਡਾ ਸੱਚਾ ਜਨੂੰਨ ਮਿਲ ਸਕਦਾ ਹੈ ਬਾਕੀ ਜਾਅਲੀ ਜਾਪਦਾ ਹੈ !!
ਕਮਾਲ ਹ ਉਹਨਾਂ ਲੋਕਾਂ ਦੀ ,
ਜੋ ਸਾਡੇ ਤੋਂ ਸੜਦੇ ਨ।
ਪਤੰਦਰ ਮਹਿਫਲਾਂ ਆਪਣੀਆਂ ਲਾਉਣ ,
ਤੇ ਗੱਲਾ ਫਿਰ ਵੀ ਸਾਡੀ ਹੀ ਕਰਦੇ ਨੇ।
ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।
Fake ਕਮ ਕਰਦੇ ਨੀ
Nature ਵੀ ਸਾਡਾ Cool ਐ
ਕਿਸੇ ਨੂੰ ਮਾੜਾ ਚਗਾ ਆਖਦੇ ਨਹੀਂ
ਇਹੀ ਸਾਡਾ Rule ਐਸਟੇਟ
ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ”
ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ
# ਟਕਸਟ ਸਟੇਟਸ
__ਲੱਖਾਂ ਸੋਹਣੇ ਚੇਹਰੇ ਜੱਗ ਉੱਤੇ__
ਸਭ ਨਾਲ ਦਿਲ ਲਾਇਆ ਨਹੀ ਜਾਂਦਾ,,,
ਯਾਰ ਤੇ ਇੱਕ ਹੀ ਹੋਵੇ,, ਪਰ ਹੋਵੇ ਸੱਚਾ,,,
➪➪ ਕਿਉਂਕਿ… ਅੱਖੀਆਂ ਤੇ ਦਿਲ ‘ਚ,,
ਦੂਜੀ ਵਾਰ ਕੋਈ ਵਸਾਇਆ ਨਹੀ ਜਾਂਦਾ ।।
ਯਾਰ ਥੋੜੇ ਜਿਹੇ ਜਜ਼ਬਾਤੀ ਆ
ਸਭ ਨਾਲ ਖੁੱਲ ਜਾਣੇ ਆਂ
ਜੇ ਕੋਈ ਪਿਆਰ ਨਾਲ ਬੁਲਾ ਲਵੇ
ਆਪਾਂ ਤੇ ਗੁੱਸਾ ਵੀ ਭੁੱਲ ਜਾਂਦੇ ਆਂ | Punjabi Captions for Instagram |
ਜਟ ਦੱਬਦਾ ਨੀ ਅਜੇ ਤਾਂ ਯਾਰਾਂ ਦਾ ਜੈਕ ਲਟ ਆਂ
ਜੁੱਤੀ ਹਠ ਵੈਰੀਆਂਨ ਰੱਖ ਤੁਰੀ ਦਾ
ਚਕਵੇਂ ਏ ਕੰਮ .ਵੀਰਾਂ ਦੀ ਸਪੋਟ ਆਂ
ਬੜੀ ਫਿਲਮੀ ਜਿੰਦਗੀ ਮਿੱਤਰਾ ਦੀ
ਖੋਰੇ ਕਿੱਦਾ ਦਾ The End ਹੋਊ
Oh ਚਿੰਬੜੀ ਚੰਡੇਲ ਵੀਰੇ ਵੈਲਪੁਣੇ ਦੀ ਫੋਟੋ ਤੇ ਫਲਾਵਰ ਪਵਾਕੇ ਹਟਦੀ
ਮਾੜੇ ਸਮੇਂ ਵਿੱਚ ਕਦੇ
ਡੋਲੀ ਦਾ ਨੀਂ ਹਦਾ
ਮਾੜਾ ਬੋਲ ਜਾਵੇ ਕੋਈ
ਅੱਗੇ ਬੋਲੀ ਦਾ ਨੀਂ ਹਦਾ
ਕਰੀ ਦੀ ਉਡੀਕ ਹਦੀ
ਟੈਮ ਚਗੇ ਦੀ
ਵਕਤ ਗਵਾਹੀ ਦਿੰਦਾ ਹੈ
ਫੇਰ ਆਪ ਬੰਦੇ ਦੀ
ਹਲੋ ਟੋਂਨ ਤੇ Sad ਦੇਬੀ ਦਾ ਗਾਣਾਂ ਈ ਚੱਲਦਾ..
ਜਦ ਮਰਜ਼ੀ ਕਰ ਲਈਂ ਫ਼ੋਨ ਨੀਂ ਨੰਬਰ ਪੁਰਾਣਾਂ ਈ ਚੱਲਦਾ.. (Punjabi Captions for Instagram)
#ਅੱਖੀ ਵਖੀ ਗੱਲ ਤੇ #ਯਕੀਨ ਕਰੀਦਾ..!! ਕਿਸੇ ਕੋਲੋ #ਸੁਣ ਕੇ ਨਾ ਪਾਰਾ#ਚਾਡ਼ੀੲੇ..!!
ਦਿਲੋ ਹੋਵੇ#ਖੋਟਾ ਜਿਹਡ਼ਾ #ਦੂਰੀ ਰੱਖੀੲੇ..!! ਕਰੇ ਜੋ #ਪਿਆਰ ਉਤੋ ਜਾਨ #ਵਾਰੀੲੇ..
#wmk#
Instagram Quotes in punjabi: Wanna caption your insatgram post with the best Punjabi quotes, Then here are the best quotes you can copy. | Punjabi Captions for Instagram |
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
*ਸੰਧੂ*ਤੇ ਰਹਿਮਤ ਰੱਬ ਦੀ ਏ, ਸਭ ਕੁੱਝ ਖਾਨੇ ਪੀਨੇ ਆਂ ,,
ਸਾਨੂੰ ਮਰਿਆ ਸਮਝ ਜੋ ਛੱਡ ਗਏ ਸੀ, ਕੋਈ ਦਸਦੋ ਅੱਜ ਵੀ ਜੀਨੇ ਆਂ ..
ਰਹਿ ਜਾਂਦੀ ਹੈ ਖਾਮੋਸ਼ੀ ਉਨ੍ਹਾਂ ਚੇਹਰਿਆਂ ਤੇ, ਜਿਨ੍ਹਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ।
ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ
ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ..#
ਚਮਕ ਦਮਕ ਨਾ ਦੇਖ ਸੱਜਣਾ , ਵੇਖ ਨਾ ਸੁੰਦਰ ਮੁਖੜੇ,
ਹਰ ਮੁਖੜੇ ਦੇ ਅੰਦਰ ਦਿਲ ਹੈ , ਦਿਲ ਦੇ ਅੰਦਰ ਦੁਖੜੇ……. (Punjabi Captions for Instagram)
ੳੁਹ ਗੱਲ ਸੁਣ ਦਿਲਾ
ਕੋਈ ਮੁੱਖ ਤੋਂ ਸੋਹਣਾ ਹੋ ਸਕਦਾ
ਪਰ ਦਿਲ ਤੋਂ ਸੋਹਣਾ ਕੋਈ ਕੋਈ
ਜਿਸ ਘਰ ਮਾਂਵਾਂ ਹੱਸਣ ਬੱਚੇ ਖੇਡਣ ਪੰਛੀ ਗਾਵਣ ਉਸ ਘਰ ਰੱਬ ਦੇ ਛਿੜਕੇ ਇੱਤਰ ਹੁੰਦੇ ਨੇ ਸੱਚੀ ਉਹ ਘਰ ਪਵਿੱਤਰ ਹੁੰਦੇ ਨੇ
ਮਸਲਾ ਇਹ ਨਹੀਂ ਕਿ ਮੈਂ ਨਰਾਜ਼ ਹਾਂ ..
ਮੁੱਦਾ ਤਾਂ ਇਹ ਹੈ ਕਿ ਤੈਨੂੰ ਫ਼ਿਕਰ ਕਿੰਨੀ ਕੁ ਹੈ ..
ਸਭ ਤੋ ਜਰੂਰੀ ਗੱਲ ਕੁੜੀਆ ਦੀ ਇੱਜਤ ਕਰਿਆ ਕਰੋ
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ (Punjabi Captions for Instagram)
Jithē pi’āra nahīṁ hudā, dila ḍaradā hai
mani’ā ki bāhalē sōhaṇē na’īṁ asīṁ,
para mulākāta tōṁ bā’ada dubārā milaṇa la’ī tarasadē nē lōka
kahidī kadō maranā dasa vē tarīka pakī mai ciṭā sūṭa savāuṇā ̔ē
sāṛa kē tērīa̔ā yādāṁ tē tōhaphē maiṁ navāṁ yāra baṇāuṇā,,,,,,,,,,,,,,, Preet
jō zāhira hī hō gi’ā,,
uha darada kāhadā,.,
Jō khāmōśī nā samajha pāvē,
uha hamadarada kāhadā….!
Ki takadī ā marē balē
pāpī narakāṁ nū calē nāla lai jāṇagē
khuśī’āṁ takadīra vica hōṇī’āṁ cāhīdī’āṁ nē…
Tasavīra vica tāṁ hara kō’ī musakurā laindā#
badā cāra pauṛī’āṁ caṛa….
Kahidai mērē hāṇadā kauṇa ai,,
gharōṁ bāhara tāṁ nikala….
Ō’ē tainū jāṇadā kauṇa ai..!!
PUNJABI QUOTES IN PUNJABI LANGUAGE FOR WHATSAPP AND FACEBOOK
- ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ , ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ……
- ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ.. - ਜੋ ਸਾਨੂੰ ਛੱਡ ਗਏ ਅਸੀਂ ਤਾਂ ਓਹਨਾਂ ਦੀਆਂ ਤਸਵੀਰਾਂ ਸਾਂਭੀ ਬੈਠੇਂ ਹਾਂ।।
ਜੋ ਕਿਸੇ ਕਿਨਾਰੇ ਨਹੀਂ ਲੱਗਦੀਆਂ,
ਅਸੀਂ ਓਹ ਹੱਥਾਂ ਦੀਆਂ ਲਕੀਰਾਂ ਸਾਂਭੀ ਬੈਠੇਂ ਹਾਂ।। -
ਕਿਸਮਤ ਕਿਸੇ ਮੌੜ ਤੇ ਧੌਖਾ ਦੇ ਜਾਵੇ ਤਾਂ ਕਮਲਿਆ ਦਿਲ ਨੀ ਛੱਡੀ ਦਾ,
ਆਪੇ ਸਭ ਸੈੱਟ ਕਰਦੂ, ਭਰੋਸਾ ਬਾਜਾਂ ਵਾਲੇ ਤੇ ਰੱਖੀ ਦਾ!!
☆☆ - ਮੌਸਮ ਬਦਲ ਰਿਹਾ ਹੈ,
ਪਰ ਤਕਦੀਰ ਉਥੇ ਹੀ ਰੁਕੀ ਹੋਈ ਆ - ਲੱਖਾਂ ਅੰਦਾਜ਼ੇ ਲਾਉਂਦੀ ਐ ਦੁਨੀਆਂ,
ਪਰ ਮੇਰੀ ਨੀਅਤ ਮੇਰਾ ਰੱਬ ਜਾਣਦਾ ਐ…. - ਹਮ ਆਪਣੇ ਤੇਵਰ ਵਕ਼ਤ ਆਨੇ ਪਰ ਦੇਖਾਏਗੇ, ਸਹਿਰ ਤੁਮ ਖਰੀਦ ਲੋ,ਹਕੂਮਤ ਹਮ ਚਾਲਾਏਗੇ_
- ਕਦੇ ਕਦੇ ਖੁਦ ਨੂੰ ਮਿਲਣ ਨੂੰ ਜੀ ਕਰਦਾ..
ਲੋਕੀ ਕਹਿੰਦੇ ਬਹੁਤ ਚੰਗਾ ਹਾਂ ਮੈਂ # -
Request, Unfriend, Block ਤਾਂ ਅੱਜ ਕੱਲ ਸਭ Normal a
ਮੁਰਝਾਏ ਹੋਏ ਫੁੱਲਾਂਦਾ ਕਿਤਾਬਾਚ ਮਿਲਣਾ ਬਹੁਤ ਵੱਡੀ ਗੱਲ ਹੁੰਦੀ
- ਯਾਰ ਥੋੜੇ ਜਹੇ ਜਜਬਾਤੀਆ….
ਸਬ ਨਾਲ ਖੁਲ ਜਾਣੇ ਆ…
ਜੇ ਕੋਈ ਪਿਆਰ ਨਾਲ ਬੁਲਾ ਲਵੇ …
ਆਪਾ ਤੇ ਗੁਸਾ ਵੀ ਭੂਲ ਜਾਦੇ ਆ.. - ਤੂੰ ਟਾਹਣੀ ਤ ਅਸੀਂ ਪੱਤੇ ਆ
ਤੂੰ ਕਾਪੀ ਤ ਅਸੀਂ ਗੱਤੇਆ
ਤੇਰੀ ਖੁਸ਼ੀ ਨ ਦੁਗਣਾ ਕਰਦੇ ਜੋ
ਰੌਣਕ ਦ ਓ ਟੱਪੇ ਆ
Preet___ | Punjabi Captions for Instagram | - ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ ਕਿਸੇ ਨੂੰ ਜ਼ਹਿਰਲਗਦੇ ਆਂ ਤੇ ਕਿਸੇ ਨੂੰ ਸ਼ਹਿਦ
- ਸਭ ਤੋ ਸੁੰਦਰ ਨਾਤਾ 2 ਨੈਣਾਂ ਦਾ ਹੁੰਦਾ ਹੈ
ਜੋ ਇਕੱਠੇ ਖੁੱਲ੍ਹਦੇ ਹਨ ਅਤੇ ਇਕੱਠੇ ਬੰਦ ਹੁੰਦੇ ਹਨ।
ਇਕੱਠੇ ਰੋਂਦੇ ਹਨ ਤੇ ਇਕੱਠੇ ਹੀ ਸੌਂਦੇ ਹਨ,
ਉਹ ਵੀ ਪੂਰੀ ਉਮਰ ਇਕ-ਦੂਜੇ ਨੂੰ ਦੇਖੇ ਬਿਨਾਂ.. - ਅਸੀ ਤਾਂ ਖ਼ੁਸ਼ੀਆਂਉਧਾਰ ਦੇਣ ਦਾ ਕਾਰੋਬਾਰ ਕਰਦੇ ਹਾਂ ਜਨਾਬ…… ਕਈ ਸਮੇਂ ਤੇ ਵਾਪਸ ਨਹੀਂ ਕਰਦਾ,ਇਸੇ ਲਈ ਘਾਟੇ ਵਿੱਚ ਹਾਂ…!! #
- ਸਾਡੇ ਕੀਤੇ ਵਾਅਦੇ
ਕਦੇ ਲਾਰੇ ਨੀਂ ਹਦੇ
ਐਨਾਂ ਯਾਦ ਰਖੀਂ ਸੱਜਣਾ
ਸਾਡੇ ਜਹੇ ਸਾਰੇ ਨੀਂ ਹਦੇ - ਕਾਫੀ ਤਜ਼ਰਬਾ ਹੁਣ ਜਿ਼ੰਦਗੀ ਦਾ
ਮਿੱਠੇ ਲਫ਼ਜ਼ਾਂ ‘ਚ ਜ਼ਹਿਰ ਦੇਖ ਲਈਦਾ ਹੁਣ - ꧁꧂ਹਾਲਾਤ ਕਹਿ ਰਹੇ ਨੇ
ਕਿ ਮੰਜ਼ਿਲ ਨਹੀਂ ਮਿਲਣੀ
ਪਰ ਉਮੀਦ ਕਹਿ ਰਹੀ ਏ
ਥੜਾ ਹੋਰ ਚੱਲ ਕੇ ਦੇਖ
☆꧁༒☬☬꧂ - ਜ਼ਿੰਦਗੀ ਨੇ ਇੱਕ ਗਲ ਸਿਖਾ ਦਿੱਤੀ ਹੈ
ਸੱਚੇ ਦਿਲੋਂ ਚਾਹੁਣ ਨਾਲ ਤੇ ਹਕ ਜਿਤਾਉਣ ਨਾਲ
ਕੋਈ ਆਪਣਾ ਨਹੀਂ ਹ ਜਾਂਦਾ Punjabi Captions for Instagram - ਜਿੰਦਗੀ ਵਿੱਚ ਆਪਣਾਪਨ ਤਾਂ
ਹਰ ਕੋਈ ਜਤਾਉਂਦਾ ਏ,,,,,
ਪਰ ਆਪਣਾ ਹੈ ਕੌਣ ਇਹ ਤਾਂ
ਵਕਤ ਹੀ ਦਿਖਾਉਂਦਾ ਏ,,,, - ਸਭ ਤੋਂ ਉੱਚਾ ਰੁਤਬਾ ਚਪ ਦਾ ਏ ਲਫ਼ਜ਼ਾਂ ਦਾ ਕੀ ਏ ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ.
Motivational Punjabi Quotes and Captions for Instagram , facebook , and whatsapp status
ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻♂ ਕਰਕੇ ਕਮਾ ਲਵੋ".....🙏♣♠
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ | ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l❤️
ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️
ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.
ਕਿਸੇ ਦੇ ਸਹਾਰੇ ਨਾਲ ਤੁਰਿਆ ਜਾ ਸਕਦਾ ਭੱਜਿਆ ਨਹੀਂ |
ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।